Babbu Maan reply to Fake sorry - Punjabi Viral News
loading...
Viral ਖ਼ਬਰਾ ਨੂੰ ਸਾਡੀ WEBSITE ਤੇ ਪਾਉਣ ਲਈ ਤੁਸੀਂ ਸਾਨੂੰ FACEBOOK ਪੇਜ ਤੇ ਮੇਸੈਜ ਕਰ ਸਕਦੇ ਹੋ

Tuesday, 4 September 2018

Babbu Maan reply to Fake sorry

ਪਿਛਲੇ ਕੁਜ ਦਿਨਾਂ ਤੋਂ ਜੈੱਜੀ ਬੀ ਤੇ ਬੱਬੂ ਮਾਨ ਦੀ ਲੜਾਈ ਦਾ ਸੋਸ਼ਲ ਮੀਡੀਆ ਤੇ ਕਾਫੀ ਵੱਡਾ ਮੁਦਾ ਬਣਿਆ ਹੋਇਆ ਸੀ । ਸਭ ਤੋਂ ਪਹਿਲਾਂ ਇੱਕ ਇੰਟਰਵਿਊ ਦੇ ਵਿਚ ਲੱਚਰਤਾ ਦੇ ਮਸਲੇ ਤੇ ਗੱਲ ਕਰਦਿਆਂ ਬੱਬੂ ਮਾਨ ਨੇ ਕਿਹਾ ਕਿ ਲੱਚਰਤਾ ਦੀ ਅੱਜਕਲ ਜਿਆਦਾ ਗੱਲ ਹੁੰਦੀ ਐ ਕਿਉਂਕ ਸੋਸ਼ਲ ਮੀਡੀਆ ਤੇ ਹਰ ਕੋਈ ਸਵਾਲ ਕਰਨ ਲੱਗ ਗਿਆ ਪਿਛਲੇ ਸਮੇਂ ਵੀ ਇਹੋ ਜਿਹੇ ਗੀਤ ਆਉਂਦੇ ਸਨ ਜੋ ਤੁਸੀ ਪਰਿਵਾਰ ਚ ਬੈਠ ਕੇ ਨਹੀਂ ਸੁਨ ਸਕਦੇ ਮਾਣਕ ਸਾਬ ਦੀਆ ਵੀ ਕੁਜ ਕਲੀਆਂ ਇਹੋ ਜਿਹੀਆਂ ਹਨ ਜਿਨ੍ਹਾਂ ਦਾ ਜਿਕਰ ਪਰਿਵਾਰ ਚ ਬੈਠ ਕੇ ਨਹੀਂ ਕੀਤਾ ਜਾ ਸਕਦਾ ਜਿਸ ਤੋਂ ਬਾਅਦ ਜੈੱਜੀ ਬੀ ਨੇ ਆਪਣੇ ਫੇਸਬੁੱਕ ਪੇਜ ਤੇ ਉਹ ਇੰਟਰਵਿਊ ਦੀ ਫੋਟੋ ਪਾ ਕੇ ਲਿਖਿਆ ਕੇ ਮੇਰੇ ਉਸਤਾਦ ਬਾਰੇ ਕੋਈ ਗਲਤ ਬੋਲੇ ਇਹ ਮੈ ਜਰ ਨਹੀਂ ਸਕਦਾ।ਹਾਲਾਂਕਿ ਬੱਬੂ ਮਾਨ ਨੇ ਮਾਣਕ ਸਾਬ ਬਾਰੇ ਗ਼ਲਤ ਤਾਂ ਕੁਜ ਬੀ ਨਹੀਂ ਕਿਹਾ।ਇਥੋਂ ਤਕ ਤਾਂ ਠੀਕ ਸੀ ਪਰ ਜੈੱਜੀ ਬੀ ਨੇ ਆਪਣੇ ਪੇਜ ਤੇ ਕਿਸੇ ਮੁੰਡੇ ਦਾ ਇੱਕ ਇਹੋ ਜਿਹਾ ਗੀਤ share ਕਰ ਦਿੱਤਾ ਜਿਸ ਵਿਚ ਬੱਬੂ ਮਾਨ ਬਾਰੇ ਬਹੁਤ ਗ਼ਲਤ ਬੋਲਿਆ ਗਿਆ ਸੀ ।ਜਿਸ ਤੋਂ ਬਾਅਦ ਮਾਨ ਫੈਨ ਭੜਕ ਗਏ ਅਤੇ ਜਗਦੀਪ ਰੰਧਾਵਾ ਤੇ ਦਰਸ਼ਨ ਲੱਖੇਵਾਲਾ ਮੁੱਲਾਂਪੁਰ ਸਟੋਰ ਤੇ live ਹੋ ਕੇ ਜੈੱਜੀ ਬੀ ਨੂੰ ਬਹੁਤ ਕੁਜ ਸੁਣਾ ਦਿੱਤਾ ਜਿਸ ਤੋਂ ਬਾਅਦ ਜੈੱਜੀ ਬੀ ਦੀ ਸਪੋਟ ਵਿਚ ਇੱਕ ਹੋਰ ਵੀਡੀਓ ਸਾਹਮਣੇ ਆਈ ਤੇ ਕਨੂੰਨੀ ਕਾਰਵਾਈ ਕਰਨ ਦੀ ਗੱਲ ਕਹਿ ਦਿਤੀ ਗਈ।ਅਤੇ ਸੋਸ਼ਲ ਮੀਡੀਆ ਤੇ fake news ਬਨਾਇ ਗਯੀ ਕੇ ਬੱਬੂ ਮਾਨ ਨੇ ਜੈੱਜੀ ਬੀ ਤੋਂ ਮਾਫੀ ਮੰਗੀ ਹੈ।ਹੁਣ ਉਸ ਦਾ ਜਵਾਬ ਬੱਬੂ ਮਾਨ ਬਾਈ ਨੇ ਇਸ ਵੀਡੀਓ ਰਾਹੀਂ ਦਿੱਤਾ ਹੈ ਸੁਣੋ ਤੇ ਅੱਗੇ share ਕਰੋ

No comments:

Post a Comment

Home Ad

loading...

Popular

Recent