Punjabi Viral News ਤੇ ਤੁਹਾਡਾ ਸਵਾਗਤ ਹੈ । ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਦੇ ਹਾਂ। ਸਾਰੀਆਂ ਅਪਡੇਟ ਦੇਖਣ ਲਈ ਫੇਸਬੁੱਕ ਪੇਜ ਨੂੰ ਲਾਇਕ ਜਰੂਰ ਕਰੋ ।
ਦੋਸਤੋ ਵੈਸੇ ਤਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕੇ ਬੱਬੂ ਮਾਨ ਸਾਬ ਅਕਸਰ ਹੀ ਸਮਾਜਿਕ ਭਲਾਈ ਦੇ ਕੰਮ ਸਿਧੇ ਜਾ ਅਸਿਧੇ ਤੌਰ ਤੇ ਕਰਦੇ ਰਹਿੰਦੇ ਹਨ।ਉਹਨਾਂ ਦੀ one hope one chance ਨਾਮ ਦੀ ਸੰਸਥਾ ਵੀ ਚਲਦੀ ਹੈ।ਅੱਜ ਅਮ੍ਰਿਤਸਰ ਅਤੇ ਬਠਿੰਡੇ ਦੇ ਵਿਚ ਓਨਾ ਨੇ ਕਪੜੇ ਦੇ ਸਟੋਰ THE BABBU MAAN STORE ਦਾ ਉਦਘਾਟਨ ਕਰਨ ਪਹੁੰਚੇ ਸਨ।ਅਮ੍ਰਿਤਸਰ ਤੋਂ ਆਉਂਦੇ ਸਮੇ ਓਨਾ ਨੇ ਦਰੱਖਤ ਲਗਾ ਕੇ ਆਪਣੇ ਚਾਹੁਣ ਵਾਲਿਆਂ ਨੂੰ ਅਪੀਲ ਕੀਤੀ
ਕਿ ਵੱਧ ਤੋਂ ਵੱਧ ਦਰੱਖਤ ਲਗਾ ਕੇ ਆਪਣੀ ਧਰਤੀ ਨੂੰ ਹਰਾ ਭਰਾ ਰੱਖੋ ।ਤਾਂ ਜੋ ਸਾਡੀਆਂ ਆਉਣ ਵਾਲਿਆ ਨਸਲਾਂ ਸਾਫ ਸੁਥਰੇ ਵਾਤਾਵਰਨ ਵਿਚ ਸਾਹ ਲੈ ਸਕਣ।
ਕਿ ਵੱਧ ਤੋਂ ਵੱਧ ਦਰੱਖਤ ਲਗਾ ਕੇ ਆਪਣੀ ਧਰਤੀ ਨੂੰ ਹਰਾ ਭਰਾ ਰੱਖੋ ।ਤਾਂ ਜੋ ਸਾਡੀਆਂ ਆਉਣ ਵਾਲਿਆ ਨਸਲਾਂ ਸਾਫ ਸੁਥਰੇ ਵਾਤਾਵਰਨ ਵਿਚ ਸਾਹ ਲੈ ਸਕਣ।
No comments:
Post a Comment