ਫੇਕ ਨਿਊਜ਼ ਰੋਕਣ ਲਈ ਵਟਸਐਪ ਨੇ ਸ਼ੁਰੂ ਕੀਤੀ ਰੇਡੀਓ ਮੁਹਿੰਮ
Punjabi Viral News ਤੇ ਤੁਹਾਡਾ ਸਵਾਗਤ ਹੈ।ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਤੁਹਾਡੇ ਤਕ ਪਹੁੰਚਾਉਣ ਦਾ ਯਤਨ ਕਰਦੇ ਹਾਂ।ਸਾਡੇ ਨਾਲ ਜੁੜਨ ਲਈ ਫੇਸਬੁੱਕ ਪੇਜ Punjabi Viral News ਨੂੰ ਲਾਈਕ ਜਰੂਰ ਕਰੋ।ਦੋਸਤੋ ਜਿਵੇਂ ਕਿ ਆਪਾ ਅਕਸਰ ਹੀ ਦੇਖਦੇ ਹਾਂ ਕਿ ਅੱਜਕਲ whatsapp ਤੇ ਫੇਕ ਖਬਰਾਂ ਬਹੁਤ ਵਾਇਰਲ ਹੁੰਦੀਆਂ ਹਨ।ਬਹੁਤ ਸਾਰੇ ਲੋਕ ਬਿਨਾ ਖਬਰ ਦੀ ਪੁਸ਼ਟੀ ਕੀਤੇ ਹੀ ਅੱਗੇ share ਕਰਦੇ ਰਹਿੰਦੇ ਹਨ।
ਵਟਸਐਪ ਨੇ ਫੇਕ ਨਿਊਜ਼ ਅਤੇ ਅਫਵਾਹਾਂ ਨੂੰ ਫੈਲਾਉਣ ਤੋਂ ਰੋਕਣ ਲਈ ਰੇਡੀਓ 'ਤੇ ਮੁਹਿੰਮ ਸ਼ੁਰੂ ਕੀਤੀ ਹੈ। ਇਸ ਰਾਹੀਂ ਕੰਪਨੀ ਯੂਜ਼ਰਸ ਨੂੰ ਕਿਸੇ ਮੈਸੇਜ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਉਸ ਦੀ ਸੱਚਾਈ ਜਾਂਚਣ ਲਈ ਕਹੇਗੀ।
ਕੰਪਨੀ ਦੇ ਇਕ ਬੁਲਾਰੇ ਨੇ ਕਿਹਾ ਕਿ ਆਲ ਇੰਡੀਆ ਰੇਡੀਓ ਦੇ ਬਿਹਾਰ, ਝਾਰਖੰਡ, ਮੱਧ-ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਉੱਤਰ-ਪ੍ਰਦੇਸ਼ ਅਤੇ ਉੱਤਰਾਖੰਡ 'ਚ ਸਥਿਤ 46 ਹਿੰਦੀ ਸਟੇਸ਼ਨਾਂ ਤੋਂ ਇਸ ਮੁਹਿੰਮ ਦਾ ਪ੍ਰਸਾਰਣ ਅੱਜ ਯਾਨੀ ਵੀਰਵਾਰ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ।
Click here to download 3d music player for free
No comments:
Post a Comment