ਬਿਜਲੀ ਮੀਟਰ ਸਬੰਧੀ ਹਾਈਕੋਰਟ ਦਾ ਹੁਕਮ? - Punjabi Viral News
loading...
Viral ਖ਼ਬਰਾ ਨੂੰ ਸਾਡੀ WEBSITE ਤੇ ਪਾਉਣ ਲਈ ਤੁਸੀਂ ਸਾਨੂੰ FACEBOOK ਪੇਜ ਤੇ ਮੇਸੈਜ ਕਰ ਸਕਦੇ ਹੋ

Tuesday, 31 July 2018

ਬਿਜਲੀ ਮੀਟਰ ਸਬੰਧੀ ਹਾਈਕੋਰਟ ਦਾ ਹੁਕਮ?

Punjabi Viral News ਤੇ ਤੁਹਾਡਾ ਸਵਾਗਤ ਹੈ । ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਦੇ ਹਾਂ। ਸਾਰੀਆਂ ਅਪਡੇਟ ਦੇਖਣ ਲਈ ਫੇਸਬੁੱਕ ਪੇਜ ਨੂੰ ਲਾਇਕ ਜਰੂਰ ਕਰੋ ।
ਅੱਜ whatsapp ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।ਜੋ ਕੇ ਬਿਜਲੀ ਮੀਟਰਾਂ ਦੇ ਸਬੰਧ ਵਿਚ ਹੈ।ਵੀਡੀਓ ਚ ਬੋਲਣ ਵਾਲਾ ਬੰਦਾ ਮੋਗਾ ਜਿਲੇ ਦਾ ਵਸਨੀਕ ਹੈ।ਉਹ ਦੱਸ ਰਿਹਾ ਹੈ ਕੇ ਪੰਜਾਬ ਵਿਚ ਮੀਟਰਾਂ ਨੂੰ ਘਰ ਤੋਂ ਧੱਕੇ ਨਾਲ ਬਾਹਰ। ਕੱਢ ਕੇ ਲਗਾਇਆ ਗਿਆ ਹੈ।ਇਸ ਖਿਲਾਫ ਓਨਾ ਨੇ ਰਿਟ ਪਾਈ ਸੀ ਜੋ ਕੇ ਓਹ ਜਿੱਤ ਚੁੱਕੇ ਹਨ।ਦਰਅਸਲ ਸੈਂਟਰ ਸਰਕਾਰ ਨੇ ਕਨੂਨ ਇਹ ਬਣਾਇਆ ਸੀ ਕਿ ਮੀਟਰਾਂ ਨੂੰ ਘਰ ਦੀ ਸਹਿਮਤੀ ਨਾਲ ਹੀ ਬਾਹਰ ਲਗਾਇਆ ਜਾਵੇਗਾ ਤੇ ਨਾਲ ਹੀ ਘਰ ਦੇ ਅੰਦਰ ਵੀ ਇੱਕ ਡਿਸਪਲੇਅ ਲੱਗੇਗੀ।ਤਾਂ ਜੋ ਬਾਹਰ ਮੀਟਰ ਤੇ ਆਉਣ ਵਾਲੀ ਰੀਡਿੰਗ ਦੀ ਜਾਂਚ ਹੋ ਸਕੇ ਜੇਕਰ ਬਾਹਰ ਵਾਲੇ ਮੀਟਰ ਤੇ ਅੰਦਰ ਦੀ ਡਿਸਪਲੇਅ ਵਿਚ ਫਰਕ ਆਉਂਦਾ ਹੈ ਤਾਂ ਓਹਦਾ ਜਿਮੇਵਾਰ ਬਿਜਲੀ ਵਿਭਾਗ ਹੋਵੇਗਾ।ਉਕਤ ਆਦਮੀ ਦੇ ਦੱਸਣ ਮੁਤਾਬਿਕ ਪੰਜਾਬ ਵਿਚ ਕਿਤੇ ਵੀ ਘਰ ਅੰਦਰ ਕੋਈ ਡਿਸਪਲੇਅ ਨਹੀਂ ਲੱਗੀ ਤੇ ਉਹਦੇ ਖਰਚੇ ਦਾ ਵੀ ਕੋਈ ਹਿਸਾਬ ਕਿਤਾਬ ਨਹੀਂ ਹੈ।ਜਿਆਦਾ ਜਾਣਕਾਰੀ ਲਈ ਪੂਰੀ ਵੀਡੀਓ ਦੇਖੋ ਅਤੇ share ਕਰੋ।

No comments:

Post a Comment

Home Ad

loading...

Popular

Recent