ਹੁਣ ਖੇਤਾਂ ਚ ਪਾਣੀ ਦੇਣ ਦਾ ਅਲਰਟ ਮਿਲੇਗਾ ਮੋਬਾਇਲ ਤੇ - Punjabi Viral News
loading...
Viral ਖ਼ਬਰਾ ਨੂੰ ਸਾਡੀ WEBSITE ਤੇ ਪਾਉਣ ਲਈ ਤੁਸੀਂ ਸਾਨੂੰ FACEBOOK ਪੇਜ ਤੇ ਮੇਸੈਜ ਕਰ ਸਕਦੇ ਹੋ

Thursday, 16 August 2018

ਹੁਣ ਖੇਤਾਂ ਚ ਪਾਣੀ ਦੇਣ ਦਾ ਅਲਰਟ ਮਿਲੇਗਾ ਮੋਬਾਇਲ ਤੇ

ਖੇਤਾਂ 'ਚ ਪਾਣੀ ਦੇਣਾ ਹੈ ਜਾਂ ਕੀਟਨਾਸ਼ਕ, ਮੋਬਾਇਲ ਫੋਨ ਜ਼ਰੀਏ ਮਿਲੇਗਾ ਅਲਰਟ,
5ਜੀ ਸੇਵਾ ਕਿਸਾਨਾਂ ਲਈ ਬਹੁਤ ਹੀ ਲਾਹੇਵੰਦ ਸਾਬਤ ਹੋ ਸਕਦੀ ਹੈ। ਇਸ ਸੇਵਾ ਦੀ ਸ਼ੁਰੂਆਤ ਤੋਂ ਬਾਅਦ ਕਿਸਾਨਾਂ ਨੂੰ ਮੋਬਾਇਲ ਦੇ ਜ਼ਰੀਏ ਇਹ ਪਤਾ ਲੱਗ ਸਕੇਗਾ ਕਿ ਖੇਤਾ 'ਚ ਕਦੋਂ ਪਾਣੀ ਦੇਣਾ ਹੈ ਅਤੇ ਕਦੋਂ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਨਾ ਹੈ। ਪੈਬਲਸ ਸੈਂਸਰ ਤਕਨਾਲੋਜੀ 5ਜੀ ਦੇ ਇਸਤੇਮਾਲ ਨਾਲ ਇਸ ਤਰ੍ਹਾਂ ਕਰਨਾ ਸੰਭਵ ਹੋ ਸਕੇਗਾ।
ਇਹ ਵੀ ਪੜੋ 
*ਬੱਬੂ ਮਾਨ ਨੇ ਕੀਤੀ ਨਵੀ ਸ਼ੁਰੂਆਤ।
*ਬਲੂ ਵੇਲ੍ਹ ਤੋਂ ਬਾਅਦ ਹੁਣ ਮੋਮੋ ਗੇਮ ਕਾਰਨ ਵਧਿਆ ਖਤਰਾ,
*ਆ ਕਿਸੇ ਨੇ ਅਸਲੀ Ford ਹੀ ਕੋਠੇ ਤੇ ਚੜਾ ਦਿੱਤਾ।।
*ਡਾਕੂਆਂ ਦਾ ਮੁੰਡਾ full movie download
*15 ਅਗਸਤ ਤੋਂ ਪਹਿਲਾਂ ਇਹ ਮੈਸਜ ਅੱਗੇ ਭੇਜ ਕੇ ਸਾਰਿਆਂ ਨੂੰ *ਸੁਚੇਤ ਕਰੋ।
*ਆਧੁਨਿਕ ਮਸ਼ੀਨਾਂ ਦਾ ਕਾਢੀ ਇੱਕ ਜੁਗਤੀ ਕਿਸਾਨ
ਇਸ ਤਕਨਾਲੋਜੀ ਨੂੰ ਇੰਟੈੱਲ ਵਰਗੀਆਂ ਕੰਪਨੀਆਂ ਵਿਕਸਿਤ ਕਰ ਰਹੀਆਂ ਹਨ। ਇਸ ਸਾਲ ਅਕਤੂਬਰ 'ਚ ਆਯੋਜਿਤ ਹੋਣ ਵਾਲੀ ਇੰਡੀਆ ਮੋਬਾਇਲ ਕਾਂਗਰਸ 'ਚ ਇਸ ਤਰ੍ਹਾਂ ਦੀ ਤਕਨਾਲੋਜੀ ਦਾ ਪ੍ਰਦਰਸ਼ਨ ਕੀਤਾ ਜਾਵੇਗਾ।
ਸੈਂਸਰ ਦੇ ਛੋਟੇ ਟੁਕੜਿਆਂ ਨੂੰ ਪਾਇਆ ਜਾਵੇਗਾ ਖੇਤਾਂ 'ਚ
ਪੈਬਲਸ ਤਕਨਾਲੋਜੀ ਦੇ ਤਹਿਤ ਸੈਂਸਰ ਦੇ ਟੁਕੜਿਆਂ ਨੂੰ ਖੇਤਾਂ ਵਿਚ ਰੱਖ ਦਿੱਤਾ ਜਾਵੇਗਾ। ਇਹ ਟੁਕੜੇ ਕਿਸਾਨਾਂ ਨੂੰ ਉਨ੍ਹਾਂ ਦੇ ਮੋਬਾਇਲ ਫੋਨ ਦੇ ਜ਼ਰੀਏ ਸਹੀ ਸਮੇਂ 'ਤੇ ਅਲਰਟ ਭੇਜਦੇ ਰਹਿਣਗੇ ਕਿ ਕਦੋਂ ਪਾਣੀ ਦੇਣਾ ਹੈ ਅਤੇ ਕਦੋਂ ਕੀਟਨਾਸ਼ਕ ਦੀ ਦਵਾਈ ਦਾ ਛਿੜਕਾਅ ਕਰਨਾ ਹੈ।

No comments:

Post a Comment

Home Ad

loading...

Popular

Recent