America ਦਾ ਨਵਾਂ ਕਾਨੂੰਨ । ਪੜੋ ਪੂਰੀ News ਪੰਜਾਬੀ ਵਿਚ - Punjabi Viral News
loading...
Viral ਖ਼ਬਰਾ ਨੂੰ ਸਾਡੀ WEBSITE ਤੇ ਪਾਉਣ ਲਈ ਤੁਸੀਂ ਸਾਨੂੰ FACEBOOK ਪੇਜ ਤੇ ਮੇਸੈਜ ਕਰ ਸਕਦੇ ਹੋ

Wednesday, 15 August 2018

America ਦਾ ਨਵਾਂ ਕਾਨੂੰਨ । ਪੜੋ ਪੂਰੀ News ਪੰਜਾਬੀ ਵਿਚ

ਅਮਰੀਕਾ ਦਾ ਨਵਾਂ ਕਾਨੂੰਨ, ਸਰਕਾਰੀ ਕਰਮਚਾਰੀ ਨਹੀਂ ਇਸਤੇਮਾਲ ਕਰ ਸਕਣਗੇ ਚਾਈਨੀਜ਼ ਡਿਵਾਈਸ,
ਸਰਕਾਰ ਨੇ ਨਵੇਂ ਕਾਨੂੰਨ ਨੂੰ ਪਾਸ ਕੀਤਾ ਹੈ ਜਿਸ ਤਹਿਤ ਅਮਰੀਕਾ 'ਚ Huawei ਅਤੇ ZTE ਵਰਗੀਆਂ ਕੰਪਨੀਆਂ ਦੀਆਂ ਡਿਵਾਈਸਿਸ ਅਤੇ ਕੰਪੋਨੈਂਟਸ 'ਤੇ ਰੋਕ ਲੱਗ ਜਾਵੇਗੀ। ਇਨ੍ਹਾਂ ਡਿਵਾਈਸਿਸ 'ਤੇ ਬੈਨ ਲਗਾਉਣ ਵਾਲੇ ਡਿਫੈਂਸ ਆਥਰਾਈਜੇਸ਼ਨ ਐਕਟ 'ਤੇ ਅੱਜ ਅਮਰੀਕੀ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਦੁਆਰਾ ਦਸਤਖਤ ਕੀਤੇ ਗਏ ਹਨ।
ਇਹ ਵੀ ਪੜੋ 
*ਬੱਬੂ ਮਾਨ ਨੇ ਕੀਤੀ ਨਵੀ ਸ਼ੁਰੂਆਤ।
*ਬਲੂ ਵੇਲ੍ਹ ਤੋਂ ਬਾਅਦ ਹੁਣ ਮੋਮੋ ਗੇਮ ਕਾਰਨ ਵਧਿਆ ਖਤਰਾ,
*ਆ ਕਿਸੇ ਨੇ ਅਸਲੀ Ford ਹੀ ਕੋਠੇ ਤੇ ਚੜਾ ਦਿੱਤਾ।।
*ਡਾਕੂਆਂ ਦਾ ਮੁੰਡਾ full movie download
*15 ਅਗਸਤ ਤੋਂ ਪਹਿਲਾਂ ਇਹ ਮੈਸਜ ਅੱਗੇ ਭੇਜ ਕੇ ਸਾਰਿਆਂ ਨੂੰ *ਸੁਚੇਤ ਕਰੋ।
*ਆਧੁਨਿਕ ਮਸ਼ੀਨਾਂ ਦਾ ਕਾਢੀ ਇੱਕ ਜੁਗਤੀ ਕਿਸਾਨ
ਚੀਨੀ ਕੰਪਨੀਆਂ 'ਤੇ ਅਮਰੀਕੀ ਸਰਕਾਰ ਦਾ ਐਕਸ਼ਨ
ਰਿਪੋਰਟ ਮੁਤਾਬਕ ਅਮਰੀਕਾ ਨੂੰ ਲੱਗ ਰਿਹਾ ਹੈ ਕਿ ਚੀਨੀ ਡਿਵਾਈਸਿਸ ਦੇ ਇਸਤੇਮਾਲ ਨਾਲ ਦੇਸ਼ ਦੇ ਡਾਟਾ ਨੂੰ ਲੀਕ ਕੀਤਾ ਜਾ ਰਿਹਾ ਹੈ। ਹੁਣ ਇਸ ਬਿੱਲ ਦੇ ਆਉਣ ਨਾਲ ਕੰਪਨੀਆਂ ਦੇ ਪਾਰਟਸ ਅਤੇ ਡਿਵਾਈਸਿਸ ਦੇ ਇਸਤੇਮਾਲ 'ਤੇ ਰੋਕ ਲਗਾਈ ਜਾਵੇਗੀ। ਅਮਰੀਕੀ ਸਰਕਾਰ ਸਿਰਫ ਉਸੇ ਏਜੰਸੀ ਲਈ ਫੰਡ ਨੂੰ ਪਾਸ ਕਰੇਗੀ ਜੋ ਇਨ੍ਹਾਂ ਕੰਪਨੀਆਂ ਦੇ ਇਕਵਿਪਮੈਂਟ ਨੂੰ ਰਿਪਲੇਸ ਕਰਨਗੀਆਂ। ਨਵੇਂ ਕਾਨੂੰਨ ਦੇ ਆਉਣ ਨਾਲ ਇਨ੍ਹਾਂ ਦੋਵਾਂ ਕੰਪਨੀਆਂ ਦੇ ਕਲਾਇੰਟਸ 'ਚ ਕਾਫੀ ਗਿਰਾਵਟ ਹੋਵੇਗੀ।

No comments:

Post a Comment

Home Ad

loading...

Popular

Recent