ਸਫਰ 'ਤੇ ਜਾ ਰਹੇ ਹੋ ਤਾਂ ਡਾਊਨਲੋਡ ਕਰੋ ਇਹ 5 ਐਪਸ, ਹਰ ਕਦਮ 'ਤੇ ਦੇਣਗੇ ਸਾਥ,
ਇਨ੍ਹਾਂ ਐਪਸ ਦੀ ਮਦਦ ਨਾਲ ਤੁਸੀਂ ਟਿਕਟ ਦੀ ਕੀਮਤ, ਖਾਣ ਅਤੇ ਮੌਸਮ ਨਾਲ ਸੰਬੰਧਿਤ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈ ਸਕਦੇ ਹੋ। ਤੁਹਾਨੂੰ ਦੱਸਦੇ ਹਾਂ ਇਹ ਕਿਹੜੇ ਖਾਸ ਐਪਸ ਹਨ ਅਤੇ ਕਿਸ ਤਰ੍ਹਾਂ ਇਹ ਤੁਹਾਡੇ ਲਈ ਵਰਦਾਨ ਸਾਬਤ ਹੋ ਸਕਦੇ ਹਨ।
1.ਟ੍ਰੈਵਲ ਐਪ
ਜੇਕਰ ਤੁਸੀਂ ਵੱਖ-ਵੱਖ ਥਾਵਾਂ 'ਤੇ ਘੁੰਮਣ ਦੇ ਸ਼ੌਕੀਨ ਹੋ ਤਾਂ ਇਹ ਐਪ ਤੁਹਾਡੇ ਲਈ ਕਾਫੀ ਕੰਮ ਦਾ ਹੈ। ਇਸ ਐਪ 'ਚ ਮੌਸਮ, ਟਿਕਟ, ਖਾਣਾ ਆਦਿ ਸਾਰੀਆਂ ਜਾਣਕਾਰੀਆਂ ਉਪਲੱਬਧ ਹਨ।
2.ਸਕਾਈ ਸਕੈਨਰ
ਜੇਕਰ ਤੁਸੀਂ ਸਹੀ ਕੀਮਤ 'ਤੇ ਕਿਸੇ ਦੇਸ਼ ਦੀ ਯਾਤਰਾ ਕਰਨਾ ਚਾਹੁੰਦੇ ਹੋ ਅਤੇ ਟਿਕਟ ਲਈ ਤੁਹਾਡੇ ਕੋਲ ਪੈਸੇ ਘੱਟ ਹਨ ਤਾਂ ਇਹ ਐਪ ਤੁਹਾਡੇ ਲਈ ਬੜੇ ਕੰਮ ਦਾ ਹੈ। ਇਸ ਨਾਲ ਤੁਸੀਂ ਵੱਖ-ਵੱਖ ਸਾਈਟਾਂ 'ਤੇ ਟਿਕਟ ਦੀਆਂ ਕੀਮਤਾਂ ਦੀ ਤਲਨਾ ਆਸਾਨੀ ਨਾਲ ਕਰ ਸਕਦੇ ਹੋ। ਇਸ ਦੀ ਸਪੀਡ ਵੀ ਕਾਫੀ ਬਿਹਤਰ ਹੈ।
3.ਐਕਿਊ ਵੈਦਰ
ਵੱਖ-ਵੱਖ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਲੋਕਾਂ ਲਈ ਇਹ ਐਪ ਵੀ ਬਹੁਤ ਕਮਾਲ ਦਾ ਹੈ। ਕਿਸੇ ਵੀ ਥਾਂ 'ਤੇ ਘੁੰਮਣ ਤੋਂ ਪਹਿਲਾਂ ਤੁਸੀਂ ਇਸ ਐਪ 'ਤੇ ਉਸ ਥਾਂ ਦੇ ਮੌਸਮ ਬਾਰੇ ਜਾਣ ਸਕਦੇ ਹੋ ਤਾਂ ਜੋ ਤੁਸੀਂ ਪੂਰੀ ਤਿਆਰੀ ਨਾਲ ਉਥੇ ਜਾ ਸਕੋ।
4.ਹੈਪੀ ਕਾਓ
ਫ੍ਰੀ ਅਤੇ ਪੇਡ ਦੋ ਵਰਜਨ 'ਚ ਉਪਲੱਬਧ ਇਹ ਐਪ ਸ਼ਾਕਾਹਾਰੀ ਲੋਕਾਂ ਲਈ ਬੜੇ ਕੰਮ ਦਾ ਹੈ। ਹਮੇਸ਼ਾ ਵਿਦੇਸ਼ ਯਾਤਰਾ ਦੌਰਾਨ ਸ਼ਾਕਾਹਾਰੀ ਲੋਕਾਂ ਨੂੰ ਖਾਣ ਨਾਲ ਸੰਬੰਧਿਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਐਪ ਦੀ ਮਦਦ ਨਾਲ ਤੁਸੀਂ ਦੁਨੀਆ ਦੇ ਕਿਸੋ ਵੀ ਦੇਸ਼ 'ਚ ਆਸਾਨੀ ਨਾਲ ਸ਼ਾਕਾਹਾਰੀ ਰੈਸਤਰਾਂ, ਉਥੇ ਦੇ ਖਾਣੇ ਦਾ ਮੈਨਿਊ ਅਤੇ ਖਾਣੇ ਦੀ ਕੀਮਤ ਆਦਿ ਵਰਗੀਆਂ ਜਾਣਕਾਰੀਆਂ ਲੈ ਸਕਦੇ ਹੋ।
5.ਆਲ ਕਰੰਸੀ ਕਨਵਰਟਰ
ਵਿਦੇਸ਼ ਯਾਤਰਾ ਦੌਰਾਨ ਤੁਹਾਡੇ ਲਈ ਪੈਸਿਆਂ ਦਾ ਹਿਸਾਬ ਰੱਖਣ ਲਈ ਆਲ ਕਰੰਸੀ ਕਨਵਰਟਰ ਐਪ ਮਦਦਗਾਰ ਸਾਬਤ ਹੋਵੇਗਾ।
ਇਹ ਵੀ ਪੜੋ
*ਬੱਬੂ ਮਾਨ ਨੇ ਕੀਤੀ ਨਵੀ ਸ਼ੁਰੂਆਤ।
*ਬਲੂ ਵੇਲ੍ਹ ਤੋਂ ਬਾਅਦ ਹੁਣ ਮੋਮੋ ਗੇਮ ਕਾਰਨ ਵਧਿਆ ਖਤਰਾ,
*ਆ ਕਿਸੇ ਨੇ ਅਸਲੀ Ford ਹੀ ਕੋਠੇ ਤੇ ਚੜਾ ਦਿੱਤਾ।।
*ਡਾਕੂਆਂ ਦਾ ਮੁੰਡਾ full movie download
*15 ਅਗਸਤ ਤੋਂ ਪਹਿਲਾਂ ਇਹ ਮੈਸਜ ਅੱਗੇ ਭੇਜ ਕੇ ਸਾਰਿਆਂ ਨੂੰ *ਸੁਚੇਤ ਕਰੋ।
*ਆਧੁਨਿਕ ਮਸ਼ੀਨਾਂ ਦਾ ਕਾਢੀ ਇੱਕ ਜੁਗਤੀ ਕਿਸਾਨ

No comments:
Post a Comment