ਹੁਣ PUBG Mobile ਗੇਮ ਖੇਡਣ ਲਈ ਦੇਣੇ ਪੈਣਗੇ ਪੈਸੇ!
ਹੁਣ ਪਬਜੀ ਆਪਣੇ ਪਲੇਅਰਜ਼ ਲਈ ਪ੍ਰਾਈਮ ਮੈਂਬਰਸ਼ਿਪ ਸਬਸਕ੍ਰਿਪਸ਼ਨ ਲਿਆਉਣ ਦੀ ਤਿਆਰੀ ਕਰ ਰਹੀ ਹੈ। ਜਿਸ ਵਿਚ ਪ੍ਰਾਈਮ ਸਬਸਕ੍ਰਿਪਸ਼ਨ ਦਾ ਚਾਰਜ 0.99 ਡਾਲਰ ਯਾਨੀ ਕਰੀਬ 71 ਰੁਪਏ ਹੋਵੇਗਾ। ਉਥੇ ਹੀ ਪ੍ਰਾਈਮ ਪਲੱਸ ਸਬਸਕ੍ਰਿਪਸ਼ਨ ਦਾ ਚਾਰਜ 9.99 ਡਾਲਰ ਯਾਨੀ ਕਰੀਬ 713 ਰੁਪਏ ਹੋਵੇਗਾ। ਹਾਲਾਂਕਿ, ਪ੍ਰਾਈਮ ਪਲੱਸ ਸਬਸਕ੍ਰਿਪਸ਼ਨ ਦਾ ਇੰਟ੍ਰੋਡਕਟਰੀ ਪ੍ਰਾਈਜ਼ 4.99 ਡਾਲਰ ਯਾਨੀ ਕਰੀਬ 356 ਰੁਪਏ ਹੋਵੇਗਾ।
ਪ੍ਰਾਈਮ ਸਬਸਕ੍ਰਿਪਸ਼ਨ ’ਚ ਪਲੇਅਰਜ਼ ਨੂੰ 150 UC ਸਮੇਤ ਡੇਲੀ ਰਿਵਾਰਡਸ ਦਿੱਤੇ ਜਾਣਗੇ। ਉਥੇ ਹੀ ਪ੍ਰਾਈਮ ਪਲੱਸ ਸਬਸਕ੍ਰਿਪਸ਼ਨ ’ਚ 300 UC ਸਮੇਤ ਇਕ ਮਹੀਨੇ ਤਕ 20 UC ਡੇਲੀ (ਇਕ ਮਹੀਨੇ ’ਚ 600 UC) ਦਿੱਤੇ ਜਾਣਗੇ। ਯਾਨੀ ਇਕ ਮਹੀਨੇ ’ਚ 300+600=900 UC ਦਿੱਤੇ ਜਾਣਗੇ। ਹਾਲਾਂਕਿ,
ਇਨ੍ਹਾਂ ਨੂੰ ਭਾਰਤ ’ਚ ਕਦੋਂ ਲਾਗੂ ਕੀਤਾ ਜਾਵੇਗਾ, ਇਸ ਦੀ ਜਾਣਕਾਰੀ ਫਿਲਹਾਲ ਨਹੀਂ ਦਿੱਤੀ ਗਈ।
ਕੁੱਝ ਰਿਪੋਰਟਾਂ ਮੁਤਾਬਕ ਯੂਜਰ ਨੂੰ ਘਟੋ ਘੱਟ ਸਬਸਕ੍ਰਿਪਸ਼ਨ ਲੈਣੀ ਜਰੂਰੀ ਹੋ ਸਕਦੀ ਹੈ,

No comments:
Post a Comment