Jio Phone 2 ਦੀ ਅਗਲੀ ਫਲੈਸ਼ ਸੇਲ 30 ਅਗਸਤ ਨੂੰ,
ਜਿਓ ਆਪਣੇ ਨਵੇਂ ਫੀਚਰ ਫੋਨ ਨੂੰ ਫਲੈਸ਼ ਸੇਲ ਮਾਡਲ ਤਹਿਤ ਉਪਲੱਬਧ ਕਰਵਾ ਰਹੀ ਹੈ। ਜਿਓ ਡਾਟ ਕਾਮ 'ਤੇ ਆਏ ਨਵੇਂ ਬੈਨਰ ਰਾਹੀਂ ਖੁਲਾਸਾ ਹੁੰਦਾ ਹੈ ਕਿ ਜਿਓ ਫੋਨ 2 ਲਈ ਅਗਲੀ ਪਲੈਸ਼ ਸੇਲ 30 ਅਗਸਤ ਨੂੰ ਦੁਪਹਿਰ 12 ਵਜੇ ਹੋਵੇਗੀ। ਦੱਸ ਦੇਈਏ ਕਿ ਰਿਲਾਇੰਸ ਇੰਡਸਟਰੀਨ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕੰਪਨੀ ਦੀ 41ਵੀਂ ਸਾਲਾਨਾ ਆਮ ਬੈਠਕ 'ਚ ਜਿਓ ਫੋਨ 2 ਅਤੇ ਜਿਓ ਗੀਗਾ ਫਾਈਬਰ ਦਾ ਐਲਾਨ ਕੀਤਾ ਸੀ।
ਜਿਓ ਫੋਨ 2 ਦੇ ਫੀਚਰਸ
ਜਿਓ ਫੋਨ 2 ਇਕ ਡਿਊਲ ਸਿਮ (ਨੈਨੋ) ਸਮਾਰਟਫੋਨ ਹੈ। ਇਸ ਵਿਚ 2.4-ਇੰਚ ਦੀ ਕਿਊ.ਵੀ.ਜੀ.ਏ. ਡਿਸਪਲੇਅ ਹੈ। ਇਹ ਕਾਈ ਓ.ਐੱਸ. 'ਤੇ ਚੱਲਦਾ ਹੈ। ਇਸ ਵਿਚ 512 ਐੱਮ.ਬੀ. ਰੈਮ ਹੈ ਅਤੇ ਇਨਬਿਲਟ ਸਟੋਰੇਜ 4 ਜੀ.ਬੀ. ਹੈ। ਲੋੜ ਪੈਣ 'ਤੇ ਯੂਜ਼ਰਸ 128 ਜੀ.ਬੀ. ਤਕ ਦਾ ਮਾਈਕ੍ਰੋ-ਐੱਸ.ਡੀ. ਕਾਰਡ ਇਸਤੇਮਾਲ ਕਰ ਸਕਣਗੇ। ਇਸ ਫੋਨ 'ਚ 2 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ ਅਤੇ ਇਕ ਵੀ.ਜੀ.ਏ. ਫਰੰਟ ਕੈਮਰਾ ਹੈ। ਬੈਟਰੀ 2,000 ਐੱਮ.ਏ.ਐੱਚ. ਦੀ ਹੈ। ਕੁਨੈਕਟੀਵਿਟੀ ਫੀਚਰਸ 'ਚ ਵੀ.ਓ.ਐੱਲ.ਟੀ.ਈ., ਐੱਨ.ਐੱਫ.ਸੀ., ਜੀ.ਪੀ.ਐੱਸ., ਬਲੂਟੁੱਥ ਅਤੇ ਐੱਫ.ਐੱਮ. ਰੇਡੀਓ ਸ਼ਾਮਲ ਹਨ। ਕਵਰਟੀ ਕੀਪੈਡ ਤੋਂ ਇਲਾਵਾ ਜਿਓ ਫੋਨ 2 'ਚ ਫੋਰ ਵੇ ਨੈਵੀਗੇਸ਼ਨ ਕੀ ਹੈ। ਇਸ ਵਿਚ ਜਿਓ ਫੋਨ ਦੀ ਤਰ੍ਹਾਂ ਵੁਆਇਸ ਕਮਾਂਡ ਲਈ ਇਕ ਅਲੱਗ ਬਟਨ ਦਿੱਤਾ ਗਿਆ ਹੈ।
ਇਹ ਵੀ ਪੜੋ
*ਬੱਬੂ ਮਾਨ ਨੇ ਕੀਤੀ ਨਵੀ ਸ਼ੁਰੂਆਤ।
*ਬਲੂ ਵੇਲ੍ਹ ਤੋਂ ਬਾਅਦ ਹੁਣ ਮੋਮੋ ਗੇਮ ਕਾਰਨ ਵਧਿਆ ਖਤਰਾ,
*ਆ ਕਿਸੇ ਨੇ ਅਸਲੀ Ford ਹੀ ਕੋਠੇ ਤੇ ਚੜਾ ਦਿੱਤਾ।।
*ਡਾਕੂਆਂ ਦਾ ਮੁੰਡਾ full movie download
*15 ਅਗਸਤ ਤੋਂ ਪਹਿਲਾਂ ਇਹ ਮੈਸਜ ਅੱਗੇ ਭੇਜ ਕੇ ਸਾਰਿਆਂ ਨੂੰ *ਸੁਚੇਤ ਕਰੋ।
ਜਿਓ ਫੋਨ 2 ਯੂਜ਼ਰਸ ਲਈ ਪ੍ਰੀਪੇਡ ਪੈਕ
ਜਿਓ ਫੋਨ 2 ਯੂਜ਼ਰਸ ਲਈ ਜਿਓ ਨੇ ਤਿੰਨ ਪ੍ਰੀਪੇਡ ਪੈਕਸ ਚੁਣਨ ਦਾ ਆਪਸ਼ਨ ਦਿੱਤਾ ਹੈ। ਇਨ੍ਹਾਂ 'ਚ 49 ਰੁਪਏ, 99 ਰੁਪਏ ਅਤੇ 153 ਰੁਪਏ ਵਾਲੇ ਪ੍ਰੀਪੇਡ ਪਲਾਨਸ ਸ਼ਾਮਲ ਹਨ।
- 49 ਰੁਪਏ ਵਾਲੇ ਪੈਕ 'ਚ 1 ਜੀ.ਬੀ. ਡਾਟਾ, ਮੁਫਤ ਅਨਲਿਮਟਿਡ ਵੁਆਇਸ ਕਾਲਿੰਗ, 50 ਐੱਸ.ਐੱਮ.ਐੱਸ. ਅਤੇ ਜਿਓ ਐਪਸ ਲਈ ਐਕਸੈਸ ਮਿਲਦਾ ਹੈ। ਇਸ ਪੈਕ ਦੀ ਮਿਆਦ 28 ਦਿਨਾਂ ਦੀ ਹੈ।
- 99 ਰੁਪਏ ਵਾਲੇ ਪੈਕ 'ਚ 14 ਜੀ.ਬੀ. ਡਾਟਾ ਅਤੇ 300 ਮੁਫਤ ਐੱਸ.ਐੱਮ.ਐੱਸ. ਮਿਲਦੇ ਹਨ। ਇਸ ਪੈਕ 'ਚ ਵੀ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਪੈਕ ਦੀ ਮਿਆਦ 28 ਦਿਨਾਂ ਦੀ ਹੈ।
- 153 ਰੁਪਏ ਵਾਲੇ ਪੈਕ ਦੀ ਗੱਲ ਕਰੀਏ ਤਾਂ ਇਸ ਵਿਚ ਅਨਲਿਮਟਿਡ ਐੱਸ.ਐੱਮ.ਐੱਸ. ਦੇ ਨਾਲ 42 ਜੀ.ਬੀ. ਡਾਟਾ ਮਿਲਦਾ ਹੈ। ਇਸ ਪੈਕ ਦੀ ਮਿਆਦ ਵੀ 28 ਦਿਨਾਂ ਦੀ ਹੈ।

No comments:
Post a Comment