ਦੋਸਤੋ ਪੋਸਟ ਪੂਰੀ ਪੜਿਓ।
ਤੁਰਕੀ ਚ ਵਿਸ਼ਵ ਰੈਸਲਿੰਗ ਟੂਰਨਾਮੈਂਟ ਚ ਸਿੱਖ ਸਰਦਾਰ ਪਹਿਲਵਾਨ jaskanwar singh ਜੋ ਜੱਸਾ ਪੱਟੀ ਦੇ ਨਾਮ ਨਾਲ ਜਾਣਿਆਂ ਜਾਦਾ ਹੈ ਉਸ ਨੂੰ ਕਿਹਾ ਗਿਆ ਕਿ ਉਹ ਪਟਕਾ ਉਤਾਰ ਕੇ ਕੁਸ਼ਤੀ ਲੜੇ ਜੱਸੇ ਪਹਿਲਵਾਨ ਨੇ ਕਿਹਾ ਕਿ ਪਟਕਾ ਮੇਰੀ ਪਹਿਚਾਨ ਹੈ ਕੁਸ਼ਤੀ ਛੱਡ ਸਕਦਾ ਪਰ ਪਟਕਾ ਨਹੀ ਉਤਾਰਾ ਗਾ ਅੱਜ ਕੱਲ੍ਹ ਇਹ ਖਬਰ ਸੁਰਖੀਆ ਬਣੀ ਹੋਈ ਹੈ ਸਾਡਾ ਸਲੂਟ ਆ ਸਿੱਖ ਸਰਦਾਰ ਨੂੰ ਜਿੰਨੂੰ ਜਿੰਨੂੰ ਸਰਦਾਰੀ ਤੇ ਮਾਣ ਹੈ ਕਰੋ share ਸਾਰੇ ਜਾਣੇ, ਭਾਵੇ ਕੋਈ ਮੋਨਾ ਭਵੇ ਸਰਦਾਰ ਆ ਆਓ ਪੰਜਾਬੀਓ ਇਸ ਅਣਖੀ ਪੰਜਾਬੀ ਪੁੱਤ ਦਾ ਸਾਥ ਦਈਏ ਵੱਧ ਤੋ ਵੱਧ share ਕਰੋ ਦੁਨੀਆ ਨੂੰ ਪਤਾ ਲੱਗੇ ਇਹ ਹੁੰਦੇ ਨੇ ਸਰਦਾਰ
ਪੰਜਾਬ ਦੇ ਪਹਿਲਵਾਨ ਜਸਕੰਵਰਬੀਰ ਸਿੰਘ ਗਿੱਲ ਉਰਫ ਜੱਸਾ ਪੱਟੀ ਨਾਲ ਇਸਤਾਂਬੂਲ (ਤੁਰਕੀ) ਚ ਖੇਡ ਪ੍ਰਬੰਧਕਾਂ ਨੇ ਕੇਸਾਂ ਅਤੇ ਪਟਕੇ ਨੂੰ ਲੈ ਕੇ ਜੋ ਬੇਇਨਸਾਫ਼ੀ ਕੀਤੀ ਹੈ ਉਹ ਕਾਰਵਾਈ ਨਿੰਦਣਯੋਗ ਹੈ।ਖੇਡ ਪ੍ਰਬੰਧਕਾਂ ਨੂੰ ਖਿਡਾਰੀਆਂ ਦੀਆਂ ਧਾਰਮਿਕ ਭਾਵਨਾਵਾਂ ਦਾ ਵੀ ਖ਼ਿਆਲ ਰੱਖਣਾ ਚਾਹੀਦਾ ਹੈ,ਕਿਉਂ ਕਿ ਇਹ ਭਾਵਨਾਵਾਂ ਵੀ ਖਿਡਾਰੀਆਂ ਦੀ ਤਾਕਤ ਵਜੋਂ ਕੰਮ ਕਰਦੀਆਂ ਹਨ।ਅਸੀਂ ਇਸ ਰੈਸਲਰ ਦੀ ਪ੍ਰਸੰਸਾ ਕਰਦੇ ਹਾਂ, ਵਧਾਈ ਵੀ ਦਿੰਦੇ ਹਾਂ ਜਿਸ ਨੇ ਖੇਡ ਦੀ ਜਿੱਤ ਹਾਰ ਨਾਲੋਂ ਸਿੱਖ ਮਰਯਾਦਾ ਦੀ ਪਾਲਣਾ ਕਰਦੇ ਹੋਏ ਖੇਡ ਹੀ ਛੱਡਣ ਦਾ ਐਲਾਨ ਕਰ ਦਿੱਤਾ ਅਤੇ ਵਾਪਿਸ ਪੰਜਾਬ ਆ ਗਿਆ।

No comments:
Post a Comment