ਸੋਸ਼ਲ ਮੀਡੀਆ ਉਹ ਤਾਕਤ ਹੈ ਜੋ ਜਿਸਦੇ ਹੱਕ ਵਿੱਚ ਭੁਗਤ ਜਾਵੇ ਓਹਨੂੰ ਏਨਾ ਉਪਰ ਚੁੱਕ ਦਿੰਦਾ ਹੈ ਕੇ ਕਦੇ ਕਿਸੇ ਨੇ ਸੋਚਿਆ ਵੀ ਨੀ ਹੁੰਦਾ ਪਰ ਦੂਜੇ ਪਾਸੇ ਜੇਕਰ ਇਹਦੇ ਤੇ ਵਿਰੋਧ ਹੋਣ ਤੇ ਆ ਜਾਵੇ ਤਾਂ ਵੀ ਇਹਦਾ ਕੋਈ ਅੰਦਾਜਾ ਨਹੀਂ ਲੱਗਾ ਸਕਦਾ ਕਿ ਇਹ ਵਿਰੋਧ ਕਿਸ ਹੱਦ ਤਕ ਵੱਧ ਸਕਦਾ ਹੈ।
ਇਹ ਵੀ ਪੜੋ
ਬੱਬੂ ਮਾਨ ਨੇ ਕੀਤੀ ਨਵੀ ਸ਼ੁਰੂਆਤ।
ਬਲੂ ਵੇਲ੍ਹ ਤੋਂ ਬਾਅਦ ਹੁਣ ਮੋਮੋ ਗੇਮ ਕਾਰਨ ਵਧਿਆ ਖਤਰਾ,
ਆ ਕਿਸੇ ਨੇ ਅਸਲੀ Ford ਹੀ ਕੋਠੇ ਤੇ ਚੜਾ ਦਿੱਤਾ।।
ਡਾਕੂਆਂ ਦਾ ਮੁੰਡਾ full movie download
15 ਅਗਸਤ ਤੋਂ ਪਹਿਲਾਂ ਇਹ ਮੈਸਜ ਅੱਗੇ ਭੇਜ ਕੇ ਸਾਰਿਆਂ ਨੂੰ ਸੁਚੇਤ ਕਰੋ।
ਇਹ ਹੀ ਕੁਜ ਅੱਜਕਲ ਫੇਸਬੁੱਕ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਮੁਖ ਚੇਹਰੇ ਭਗਵੰਤ ਮਾਨ ਨਾਲ ਹੋ ਰਿਹਾ ਹੈ।ਬੇਸ਼ਕ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ ਚ ਕਾਮਯਾਬ ਕਰਨ ਲਈ ਬਹੁਤ ਮਿਹਨਤ ਕੀਤੀ ਹੈ।ਵੋਟਾਂ ਦੇ ਦੌਰਾਨ ਜੋ ਰਿਕਾਰਡ ਰੈਲੀਆਂ ਕਰਕੇ ਭਗਵੰਤ ਮਾਨ ਨੇ ਬਣਾਏ ਸਨ ਉਹਨਾਂ ਦਾ ਪੰਜਾਬ ਦੇ ਲੋਕਾਂ ਨੇ ਪੂਰਾ ਮੁੱਲ ਮੋੜਿਆ । ਜਿਸ ਕਰਕੇ ਲੋਕਾਂ ਨੇ ਭਗਵੰਤ ਮਾਨ ਨੂੰ ਸੋਸ਼ਲ ਮੀਡੀਆ ਦਾ ਸਟਾਰ ਬਣਾ ਦਿੱਤਾ।
ਪਰ ਭਗਵੰਤ ਮਾਨ ਨੇ ਖਹਿਰਾ ਨੂੰ ਅਹੁਦੇ ਤੋਂ ਲਾਉਣ ਤੋਂ ਬਾਅਦ ਜੋ ਕਾਨਫਰੈਂਸ ਕਰਕੇ ਵਿਰੋਧ ਵਿਚ ਬੋਲਿਆ ਗਿਆ ਉਸਤੋਂ ਬਾਅਦ ਭਗਵੰਤ ਮਾਨ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ।ਇਸ ਤੋਂ ਇਲਾਵਾ ਓਹਨਾ ਦੀ ਇੱਕ ਆਡੀਓ ਵੀ ਵਾਇਰਲ ਹੋਈ ਹੈ ਜਿਸ ਵਿਚ ਉਹ ਮੁਖ ਮੰਤਰੀ ਦੀ ਰੇਸ ਵਿਚ ਆਪਣੀ ਹੀ ਪਾਰਟੀ ਦੇ ਲੀਡਰਾਂ ਨੂੰ ਸ਼ਰੇਆਮ ਠਿੱਬੀ ਲਾ ਰਹੇ ਸਨ ।ਇਹ ਸਭ ਹੋਣ ਤੋਂ ਬਾਅਦ ਲੋਕਾ ਚ ਭਗਵੰਤ ਮਾਨ ਪ੍ਰਤੀ ਬਹੁਤ ਰੋਸ ਹੈ।ਲੋਕ ਭਗਵੰਤ ਮਾਨ ਦੇ ਪੇਜ ਤੇ ਜਾ ਕੇ ਉਸਦਾ ਵਿਰੋਧ ਕਰ ਰਹੇ ਹਨ ।ਇਸ ਮੌਕੇ ਜਰੂਰਤ ਹੈ ਕੇ ਸਮੇ ਨੂੰ ਧਿਆਨ ਚ ਰੱਖਦੇ ਹੋਏ ਆਮ ਆਦਮੀ ਪਾਰਟੀ ਦੇ ਮੁਖ ਲੀਡਰਸ਼ਿਪ ਨੂੰ ਕੋਈ ਸਹੀ ਫੈਸਲਾ ਲੈਣਾ ਚਾਹੀਦਾ ਹੈ ਤਾ ਜੋ ਪੰਜਾਬ ਚੁ ਪਾਰਟੀ ਦੀ ਹੋਂਦ ਨੂੰ ਬਚਾਇਆ ਜਾ ਸਕੇ।

No comments:
Post a Comment