ਸੁਖਬੀਰ ਸਿੰਘ ਬਾਦਲ ਨੇ ਆਪਨੇ facebook ਪੇਜ ਤੇ ਲਿਖਆ ਕੇ ਗੁਆਂਢੀ ਰਾਜ ਹਰਿਆਣਾ ਵਿੱਚ ਪੰਜਾਬੀਆਂ ਦਾ ਇੱਕ ਵੱਡਾ ਜਨ ਆਧਾਰ ਹੈ ਅਤੇ ਉਹਨਾਂ ਦੀ ਦਿੱਤੀ ਹੱਲਾਸ਼ੇਰੀ ਸਦਕਾ ਸ਼੍ਰੋਮਣੀ ਅਕਾਲੀ ਦਲ 2019 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਇਕੱਲੇ ਤੌਰ 'ਤੇ ਲੜਨ ਜਾ ਰਿਹਾ ਹੈ।
ਅਕਾਲ ਪੁਰਖ ਦੇ ਆਸ਼ੀਰਵਾਦ ਸਦਕਾ ਚੋਣਾਂ ਦਾ ਬਿਗੁਲ ਵਜਾਉਂਦੇ ਹੋਏ 19 ਅਗਸਤ ਨੂੰ ਪਿੱਪਲੀ ਵਿੱਚ ਚੋਣ ਰੈਲੀ ਕੀਤੀ ਜਾ ਰਹੀ ਹੈ। ਮੈਂ ਇਸ ਸੰਬੰਧੀ ਹਰਿਆਣਾ ਦੇ ਜ਼ਿਲ੍ਹਾਵਾਰ ਆਬਜ਼ਰਵਰਾਂ ਨਾਲ ਪਾਰਟੀ ਮੁੱਖ ਦਫਤਰ ਵਿਖੇ ਬੈਠਕ ਕੀਤੀ ਅਤੇ ਪਾਰਟੀ ਦੀਆਂ ਅਗਲੀਆਂ ਰਣਨੀਤੀਆਂ ਬਾਰੇ ਯੋਜਨਾਬੰਦੀ ਲਈ ਵਿਚਾਰ-ਵਟਾਂਦਰਾ ਕੀਤਾ। ਇਸ ਤੋਂ ਇਲਾਵਾ ਗੁਆਂਢੀ ਸੂਬੇ ਰਾਜਸਥਾਨ ਲਈ ਵੀ ਪਾਰਟੀ ਵੱਲੋਂ ਟੀਮ ਦਾ ਗਠਨ ਕੀਤਾ ਗਿਆ ਹੈ ਅਤੇ ਹੋਰ ਲੋੜੀਂਦੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਅਤੇ ਹਰਿਆਣਾ ਯੂਨਿਟ ਪੂਰੇ ਜੋਸ਼ ਨਾਲ ਜੁਟੀ ਹੋਈ ਹੈ ਅਤੇ ਮੈਨੂੰ ਪੱਕਾ ਯਕੀਨ ਹੈ ਕਿ 19 ਅਗਸਤ ਦੀ ਪਿਪਲੀ ਰੈਲੀ ਭਰਵੀਂ ਤੇ ਯਾਦਗਾਰ ਹੋਵੇਗੀ। The neighbouring state Haryana constitutes a majority of Punjabis, and with their support and encouragement the Shiromani Akali Dal is going to contest independently for the first time in the 2019 Haryana Assembly elections. With the blessings of the almighty, the party is all set to organise its first Election Rally in Pipli on August 19 to make major announcements. During a meeting with the Haryana District Observers at the party head office I discussed party's strategies and plans for the upcoming Haryana elections.Apart from this, a team was formed by the party for neighbouring state Rajasthan and other necessary appointments are also being made. The senior leadership of Shiromani Akali Dal and the Haryana unit is working earnestly and I am sure that the Rally in Pipli on the 19th will witness huge gathering and will be memorable.

No comments:
Post a Comment