Punjabi Viral News ਤੇ ਤੁਹਾਡਾ ਸਵਾਗਤ ਹੈ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਦੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਫੇਸਬੁੱਕ ਪੇਜ ਨੂੰ ਜਰੂਰ ਲਾਇਕ ਕਰੋ।ਜੇ ਤੁਹਾਨੂੰ ਪੋਸਟ ਵਧੀਆ ਲੱਗੇ ਤਾ share ਜਰੂਰ ਕਰਨਾ ।
ਪੰਜਾਬ ਚ ਇਸ ਸਮੇ ਝੋਨੇ ਦੀ ਪਰਾਲੀ ਦਾ ਮੁੱਦਾ ਕਾਫੀ ਚਰਚਾ ਵਿਚ ਹੈ । ਪੰਜਾਬ ਸਰਕਾਰ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੇ ਆਦੇਸ਼ ਜਾਰੀ ਕੀਤੇ ਹਨ । ਸਰਕਾਰ ਦਾ ਕਹਿਣਾ ਹੈ ਕੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਨ ਬੁਰੀ ਤਰਾਂ ਪ੍ਰਭਾਵਿਤ ਹੁੰਦਾ ਹੈ। ਦੂਜੇ ਪਾਸੇ ਕਿਸਾਨਾਂ ਨੇ ਸਰਕਾਰ ਦੀ ਆਦੇਸ਼ ਨਾ ਸੁਣਦੇ ਹੋਏ ਪਰਾਲੀ ਨੂੰ ਅੱਗ ਲਗਾਉਣੀ ਸ਼ੁਰੂ ਕਰ ਦਿਤੀ ਹੈ । ਵੱਖ ਵੱਖ ਥਾਵਾਂ ਤੋਂ ਅੱਗ ਲਗਾਉਣ ਦੀਆ ਖਬਰਾਂ ਆ ਰਹੀਆਂ ਹਨ ।ਇਸ ਬਾਰੇ ਚ ਕਿਸਾਨਾਂ ਦਾ ਕਹਿਣਾ ਹੈ ਕੇ ਅੱਗ ਲਗਾਉਣ ਤੋਂ ਇਲਾਵਾ ਓਹਨਾ ਕੋਲ ਕੋਈ ਹੋਰ ਚਾਰਾ ਨਹੀਂ ਹੈ। ਕਿਉਂਕ ਪਰਾਲੀ ਨੂੰ ਖੇਤ ਵਿਚ ਹੀ ਨਸ਼ਟ ਕਰਨ ਲਈ ਕਾਫੀ ਖਰਚ ਹੋ ਜਾਂਦਾ ਹੈ।
ਇਸ ਬਾਰੇ ਚ ਤੁਸੀਂ ਕੀ ਸੋਚਦੇ ਹੋ ਆਪਣੀ ਰਾਏ ਜਰੂਰ ਦਸਿਓ।।

No comments:
Post a Comment