ਐਕਸ਼ਨ ’ਚ ਫੇਸਬੁੱਕ, ਚੋਣਾਂ ਨਾਲ ਸਬੰਧਤ ਕੰਟੈਂਟ ਪੋਸਟ ਹੋਣ ’ਤੇ ਬੰਦ ਕੀਤੇ ਸੈਂਕੜੇ ਅਕਾਊਂਟਸ,
ਐਨਗੈਜੇਟ ਦੀ ਰਿਪੋਰਟ ਅਨੁਸਾਰ ਫੇਸਬੁੱਕ ਨੇ 559 ਪੇਜ ਤੇ 251 ਅਕਾਊਂਟਸ ਆਪਣੇ ਪੋਰਟਲ ਤੋਂ ਹਟਾ ਦਿੱਤੇ ਹਨ। ਇਸ ਫੈਸਲੇ ਬਾਰੇ ਕੰਪਨੀ ਨੇ ਕਿਹਾ ਕਿ ਇਹ ਪੇਜ ਤੇ ਅਕਾਊਂਟਸ ਫੇਸਬੁੱਕ ਵਲੋਂ ਬਣਾਏ ਗਏ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ। ਇਨ੍ਹਾਂ ’ਤੇ ਚੋਣਾਂ ਨਾਲ ਸਬੰਧਤ ਗਲਤ ਕਿਸਮ ਦਾ ਕੰਟੈਂਟ ਪੋਸਟ ਹੋ ਰਿਹਾ ਸੀ। ਇਸ ਦੇ ਨਾਲ ਹੀ ਗਲਤ ਵਤੀਰੇ ਵਾਲੀਆਂ ਪੋਸਟਾਂ ਵੀ ਸ਼ੇਅਰ ਕੀਤੀਆਂ ਜਾ ਰਹੀਆਂ ਸਨ। ਇੰਝ ਹੋਣ ’ਤੇ ਗਲਤ ਜਾਣਕਾਰੀ ਨੂੰ ਉਤਸ਼ਾਹ ਮਿਲ ਰਿਹਾ ਸੀ। ਇਸੇ ਕਾਰਨ ਕਰਕੇ ਹੁਣ ਫੇਸਬੁੱਕ ਵਲੋਂ ਤੁਰੰਤ ਕਾਰਵਾਈ ਕੀਤੀ ਗਈ ਹੈ।
ਫੇਕ ਅਕਾਊਂਟਸ ਹਟਾ ਰਹੀ ਹੈ ਫੇਸਬੁੱਕ
ਕੰਪਨੀ ਫਿਲਹਾਲ ਸਿਆਸੀ ਤਣਾਅ ਪੈਦਾ ਕਰਨ ਵਾਲੇ ਫੇਕ ਅਕਾਊਂਟਸ ਤੇ ਫੇਕ ਪੇਜ ਹਟਾਉਣ ’ਤੇ ਕੰਮ ਕਰ ਰਹੀ ਹੈ। ਫੇਸਬੁੱਕ ’ਤੇ ਗੜਬੜ ਫੈਲਾਉਣ ਵਾਲੇ ਲੋਕਾਂ ਨੂੰ ਲੈ ਕੇ ਵੀ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਸੋਸ਼ਲ ਮੀਡੀਆ ’ਤੇ ਲੋਕਾਂ ਦਾ ਵਿਸ਼ਵਾਸ ਵਧ ਸਕੇ।

No comments:
Post a Comment