ਪੰਜਾਬੀ ਵਾਇਰਲ ਨਿਊਜ਼ ਚੈੱਨਲ ਤੇ ਤੁਹਾਡਾ ਸਵਾਗਤ ਹੈ।ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਪਹੁੰਚਾਉਣ ਦਾ ਯਤਨ ਕਰਦੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਫੇਸਬੁੱਕ ਜਰੂਰ ਲਾਈਕ ਕਰੋ
ਯੂਬਾ ਸਿਟੀ ਅਮਰੀਕਾ ਚ ਗਏ ਮਨਜੀਤ ਸਿੰਘ ਨਾਲ ਅੱਜ ਕੁੱਟਮਾਰ ਦੀ ਵੀਡੀਓ ਸਾਹਮਣੇ ਆਈ ਹੈ।ਜਿਸ ਵਿਚ ਮਨਜੀਤ ਸਿੰਘ ਜੀ ਕੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਬਾਅਦ ਵਿੱਚ ਕੁੱਟਮਾਰ ਵੀ ਕੀਤੀ ਗਈ।ਉਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ।ਤੁਹਾਨੂੰ ਦੱਸ ਦੇਈਏ ਕੇ ਪਿਛਲੇ ਦਿਨੀ ਵੀ ਮਨਜੀਤ ਸਿੰਘ ਤੇ ਹਮਲਾ ਹੋਇਆ ਸੀ ਜਿਸ ਵੇਲੇ ਉਹ ਆਪਨੇ ਭਰਾ ਤੇ ਭਰਜਾਈ ਨਾਲ ਸਨ।ਦੋਸਤੋ ਤੁਹਾਨੂੰ ਏਨਾ ਹਮਲਿਆਂ ਪਿੱਛੇ ਕੀ ਵਜ੍ਹਾ ਲੱਗਦੀ ਹੈ ਕਿਰਪਾ ਕਰਕੇ ਆਪਣੇ ਸੁਝਾਅ ਜਰੂਰ ਦਸੋ।
No comments:
Post a Comment