Punjabi Viral News ਤੇ ਤੁਹਾਡਾ ਸਵਾਗਤ ਹੈ । ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਦੇ ਹਾਂ। ਸਾਰੀਆਂ ਅਪਡੇਟ ਦੇਖਣ ਲਈ ਫੇਸਬੁੱਕ ਪੇਜ ਨੂੰ ਲਾਇਕ ਜਰੂਰ ਕਰੋ ।
ਬਲੂ ਵੇਲ੍ਹ ਤੋਂ ਬਾਅਦ ਹੁਣ ਮੋਮੋ ਗੇਮ ਕਾਰਨ ਵਧਿਆ ਖਤਰਾ,
ਬਲੂ ਵੇਲ੍ਹ ਗੇਮ ਤੋਂ ਬਾਅਦ ਹੁਣ ਇਕ ਨਵੀਂ ਵਟਸਐਪ ਗੇਮ ਨੇ ਚਿੰਤਾ ਵਧਾ ਦਿੱਤੀ ਹੈ। ਇਹ ਖਤਰਨਾਕ ਗੇਮ ਖਾਸ ਤੌਰ 'ਤੇ ਨੌਜਵਾਨਾਂ ਅਤੇ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਵਿਚ ਹੈ।
ਇਹ ਵੀ ਪੜੋ
ਬੱਬੂ ਮਾਨ ਨੇ ਕੀਤੀ ਨਵੀ ਸ਼ੁਰੂਆਤ।
ਆ ਕਿਸੇ ਨੇ ਅਸਲੀ Ford ਹੀ ਕੋਠੇ ਤੇ ਚੜਾ ਦਿੱਤਾ।।
ਡਾਕੂਆਂ ਦਾ ਮੁੰਡਾ full movie download
15 ਅਗਸਤ ਤੋਂ ਪਹਿਲਾਂ ਇਹ ਮੈਸਜ ਅੱਗੇ ਭੇਜ ਕੇ ਸਾਰਿਆਂ ਨੂੰ ਸੁਚੇਤ ਕਰੋ।
ਮਾਹਰਾਂ ਨੇ ਦੁਨੀਆ ਭਰ ਦੇ ਮਾਤਾ-ਪਿਤਾ ਨੂੰ ਚੌਕਸ ਕੀਤਾ ਹੈ ਕਿ ਇਹ ਵਟਸਐਪ ਗੇਮ ਬਲੂ ਵੇਲ੍ਹ ਗੇਮ ਵਾਂਗ ਖਤਰਨਾਕ ਹੋ ਸਕਦੀ ਹੈ। ਬਲੂ ਵੇਲ੍ਹ ਗੇਮ ਕਾਰਨ ਕਈ ਦੇਸ਼ਾਂ ਵਿਚ ਨੌਜਵਾਨਾਂ ਅਤੇ ਬੱਚਿਆਂ ਵਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਸਾਹਮਣੇ ਆਏ ਸਨ। ਹੁਣ 'ਮੋਮੋ' ਨਾਲ ਵੀ ਉਸੇ ਤਰ੍ਹਾਂ ਦਾ ਖਤਰਾ ਪੈਦਾ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਸ ਗੇਮ ਰਾਹੀਂ ਯੂਜ਼ਰ ਨੂੰ ਹਿੰਸਕ ਤਸਵੀਰਾਂ ਭੇਜੀਆਂ ਜਾਂਦੀਆਂ ਹਨ।
ਜੇ ਯੂਜ਼ਰ ਇਸ ਨੂੰ ਖੇਡਣ ਤੋਂ ਨਾਂਹ ਕਰਦਾ ਹੈ ਤਾਂ ਉਸ ਨੂੰ ਧਮਕਾਇਆ ਜਾਂਦਾ ਹੈ। ਇਸ ਲਈ ਜੋ ਡਰਾਉਣੀ ਤਸਵੀਰ ਦੀ ਵਰਤੋਂ ਕੀਤੀ ਜਾ ਰਹੀ ਹੈ, ਉਸ ਨੂੰ ਜਾਪਾਨੀ ਕਲਾਕਾਰ ਮਿਦੋਰੀ ਹਾਯਾਸ਼ੀ ਨੇ ਬਣਾਇਆ ਸੀ। ਮਿਦੋਰੀ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।ਅਰਜਨਟੀਨਾ 'ਚ ਬੱਚੀ ਦੀ ਮੌਤ ਅਰਜਨਟੀਨਾ ਦੇ ਬਿਊਨਸ ਆਇਰਸ ਵਿਚ ਇਕ 12 ਸਾਲਾ ਲੜਕੀ ਦੀ ਸ਼ੱਕੀ ਹਾਲਤ ਵਿਚ ਮੌਤ ਦੇ ਪਿੱਛੇ ਇਸੇ ਗੇਮ ਨੂੰ ਮੰਨਿਆ ਜਾ ਰਿਹਾ ਹੈ। ਪੁਲਸ ਵੀ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ।

No comments:
Post a Comment