ਇਹ ਮਸ਼ੀਨਾਂ ਕਿਸਾਨਾਂ ਨੂੰ ਨਿੱਜੀ ਵਰਤੋਂ ਵਾਸਤੇ 50 ਫੀਸਦੀ ਸਬਸਿਡੀ ਤੇ ਦੇਵੇਗੀ ਸਰਕਾਰ - Punjabi Viral News
loading...
Viral ਖ਼ਬਰਾ ਨੂੰ ਸਾਡੀ WEBSITE ਤੇ ਪਾਉਣ ਲਈ ਤੁਸੀਂ ਸਾਨੂੰ FACEBOOK ਪੇਜ ਤੇ ਮੇਸੈਜ ਕਰ ਸਕਦੇ ਹੋ

Saturday, 4 August 2018

ਇਹ ਮਸ਼ੀਨਾਂ ਕਿਸਾਨਾਂ ਨੂੰ ਨਿੱਜੀ ਵਰਤੋਂ ਵਾਸਤੇ 50 ਫੀਸਦੀ ਸਬਸਿਡੀ ਤੇ ਦੇਵੇਗੀ ਸਰਕਾਰ

Punjabi Viral News ਤੇ ਤੁਹਾਡਾ ਸਵਾਗਤ ਹੈ । ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਦੇ ਹਾਂ। ਸਾਰੀਆਂ ਅਪਡੇਟ ਦੇਖਣ ਲਈ ਫੇਸਬੁੱਕ ਪੇਜ ਨੂੰ ਲਾਇਕ ਜਰੂਰ ਕਰੋ ।
ਪੰਜਾਬ ਸਰਕਾਰ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਕਾਫੀ ਫ਼ਿਕਰਮੰਦ ਨਜਰ ਆ ਰਹੀ ਹੈ।ਪੂਰੇ ਪੰਜਾਬ ਵਿਚ ਹਰਿਆਲੀ ਮੁਹਿੰਮ ਸਰਕਾਰੀ ਤੇ ਨਿੱਜੀ ਤੌਰ ਤੇ ਵੀ ਵਾਤਾਵਰਨ ਪ੍ਰੇਮੀਆਂ ਵਲੋਂ ਚਲਾਈ ਜਾ ਰਹੀ ਹੈ। ਪਰਾਲੀ ਨੂੰ ਅੱਗ ਲਾਉਣ ਕਰਕੇ ਪਿਛਲੇ ਸਾਲ ਕਾਫੀ ਰੌਲਾ ਵੀ ਪਿਆ ਸੀ ।
ਇਹ ਵੀ ਪੜੋ
ਬਿਜਲੀ ਮੀਟਰ ਸਬੰਧੀ ਹਾਈਕੋਰਟ ਦਾ ਹੁਕਮ?
ਕੀ ਸਿਮਰਜੀਤ ਸਿੰਘ ਮਾਨ ਅਨਜਾਣ ਹਨ 2020 ਦੀ ਪ੍ਰਕਿਰਿਆ ਤੋਂ ?
ਬਲੱਡ ਸੈਂਪਲ ਲੈਣ ਦੀ ਨਵੀਂ ਤਕਨੀਕ । ਦੇਖੋ ਵੀਡੀਓ।
ਬਾਰਿਸ਼ ਨੇ ਕੀਤਾ ਕਹਿਰ !
ਪਰ ਪੰਜਾਬ ਸਰਕਾਰ ਨੇ ਇਸ ਸਾਲ ਇਸ ਮਸਲੇ ਲਈ ਨਵੇਂ ਹੱਲ ਲੱਭ ਲਏ ਹਨ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲ ਹੀ ਵਿੱਚ ਰਾਜ ਵਿੱਚ ਨਾੜ ਨੂੰ ਸਾੜਨ ਦੇ ਮਾਮਲਿਆਂ ਵਿੱਚ ਆਈ ਕਮੀ ਤੋਂ ਹੀ ਵਾਤਾਵਰਨ ਦੀ ਰਾਖੀ ਲਈ ਸਾਡੇ ਵੱਲੋਂ ਕੀਤੇ ਜਾ ਰਹੇ ਉਪਰਾਲੇ ਸਪੱਸ਼ਟ ਹੁੰਦੇ ਹਨ। ਮੈਂ ਖੇਤੀਬਾੜੀ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਖੇਤੀ ਰਹਿੰਦ-ਖੂੰਹਦ ਦੀ ਸਾਂਭ ਸੰਭਾਲ ਸਬੰਧੀ 28,641 ਮਸ਼ੀਨਾਂ ਸਮੇਂ ਸਿਰ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾਣ। ਇਹ ਮਸ਼ੀਨਾਂ ਕਿਸਾਨਾਂ ਨੂੰ ਨਿੱਜੀ ਵਰਤੋਂ ਵਾਸਤੇ 50 ਫੀਸਦੀ ਸਬਸਿਡੀ ਅਤੇ ਖੇਤੀਬਾੜੀ ਕੌਪਰੇਟਿਵ ਸੁਸਾਇਟੀਆਂ ਨੂੰ 80 ਫੀਸਦੀ ਸਬਸਿਡੀ 'ਤੇ ਮੁਹੱਈਆ ਕਰਵਾਈਆਂ ਜਾਣਗੀਆਂ।
Our initiatives towards environmental conservation are evident from the recent fall in the number of stubble burning incidents in the state. Have directed the agriculture department to ensure timely delivery of 28,641 agro-machines to farmers. These machines are being provided at subsidized rates which is 50% of actual cost for individual farmers and at 80% for primary agriculture cooperative societies(PACS).

No comments:

Post a Comment

Home Ad

loading...

Popular

Recent